ਕੈਨੇਡਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਸਰਕਾਰੀ ਮੋਬਾਈਲਾਂ 'ਤੇ ਟਿਕਟੌਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ । ਫੋਨਾਂ 'ਚੋਂ ਟਿਕਟੌਕ ਐਪ ਨੂੰ ਹਟਾਈ ਜਾ ਰਹੀ ਹੈ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਰਕਾਰੀ ਜਾਣਕਾਰੀ ਸੁਰੱਖਿਅਤ ਰੱਖਣ ਦੇ ਅਧਾਰ 'ਤੇ ਲਿਆ ਗਿਆ ਫੈਸਲਾ ਹੈ । ਸਰਕਾਰ ਦੇ ਐਲਾਨ ਤੋਂ ਬਾਅਦ ਮੁਲਾਜ਼ਮਾਂ ਅਤੇ ਸੰਸਦ ਮੈਂਬਰ, ਮੰਤਰੀਆਂ ਸਮੇਤ, ਵਿਰੋਧੀ ਧਿਰ ਦੇ ਆਗੂਆਂ ਨੇ ਟਿਕਟੌਕ ਤੋਂ ਆਪਣੇ ਖਾਤੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ ।
.
Justin Trudeau banned the famous App Tik Tok.
.
.
.
#canadanews #justintrudeau #tiktok